.

add

Thursday, 31 October 2013

Wednesday, 30 October 2013

ਕੰਪਿਊਟਰ ਅਧਿਆਪਕਾਂ ਦੀ ਇੱਕ ਮਹੀਨੇ ਦੀ ਤਨਖਾਹ ਅੱਜ ੧੨ ਵਜੇ ਤੋਂ ਬਾਅਦ ਜਾਰੀ ਹੋ ਜਾਵੇਗੀ ਅਤੇ ਕੱਲ ਡੀ ਈ ਓ ਦਫਤਰ ਪਹੁੰਚ ਜਾਵੇਗੀ।

ਧੰਨਵਾਦ

Fwd: Ajit News Today From Muktsar Page No. 11

CMU MUKATSAR

Tuesday, 29 October 2013

ਕੰਪਿਊਟਰ ਮਾਸਟਰ ਯੂਨੀਅਨ ਦੇ ਪ੍ਰਧਾਨ ਸ. ਗੁਰਵਿੰਦਰ ਸਿੰਘ ਬਾਜਵਾ ਦੀ ਅੱਜ ਆਈ ਸੀ ਟੀ ਵਿੱਤ ਵਿਭਾਗ ਵਿੱਚ ਹੋਈ ਗੱਲਬਾਤ ਅਨੁਸਾਰ ਜਾਣਕਾਰੀ ਮਿਲੀ ਹੈ ਕਿ ਕੰਪਿਊਟਰ ਅਧਿਆਪਕਾਂ ਦੀ ਇਸ ਹਫਤੇ ਇੱਕ ਮਹੀਨੇ ਦੀ ਹੀ ਤਨਖਾਹ ਜਾਰੀ ਹੋਵੇਗੀ। ਕੱਲ ਜਾਂ ਪਰਸੋਂ ਤਨਖਾਹ ਜਾਰੀ ਹੋਣ ਦੀ ਗੱਲ ਕਹੀ ਗਈ ਹੈ।
 ਡੀ ਜੀ ਐੱਸ ਈ ਦਫਤਰੋ ਮਿਲੇ ਫੋਨ ਸੰਦੇਸ਼ ਮੁਤਾਬਿਕ ਡੀ ਜੀ ਸਾਹਿਬ ਜੀ ਦੀ ਵਿਧਾਨ ਸਭਾ ਵਿੱਚ ਡਿਊਟੀ ਲੱਗਣ ਕਾਰਣ ਕੱਲ ਦੀ ਮੀਟਿਗ ਦਾ ਸਮਾਂ ਬਦਲ ਕੇ 6 ਨਵੰਬਰ ਦੁਪਹਿਰ 12 ਵਜੇ ਕਰ ਦਿੱਤਾ ਗਿਆ ਹੈ।

ਸਮੂਹ ਕੰਪਿਊਟਰ ਅਧਿਆਪਕਾਂ ਦੇ ਧਿਆਨ ਹਿੱਤ।

ਸੀ ਐੱਮ ਯੂ

Monday, 28 October 2013

 ਬੜੀ ਦੇਰ ਤੋਂ ਦੇਖਣ ਵਿੱਚ ਆ ਰਿਹਾ ਹੈ ਕਿ ਜਦੋਂ ਵੀ ਕਿਸੇ ਯੂਨੀਅਨ ਦੁਆਰਾ ਕੋਈ ਸੂਚਨਾ ਸਾਂਝੀ ਕੀਤੀ ਜਾਂਦੀ ਹੈ ਤਾਂ ਕਈ ਸ਼ੁਭਚਿੰਤਕ, ਅਤੇ ਕਈ ਕੰਪਿਊਟਰ ਅਧਿਆਪਕ ਨਾਂਹ ਪੱਖੀ ਕੰਮੈਂਟ/ਰਿਪਲਾਈ ਕਰਦੇ ਹਨ। ਇੱਥੇ ਨਾਂਹ ਪੱਖੀ ਤੋਂ ਮਤਲਬ ਇਹ ਨਹੀਂ ਕਿ ਉਹ ਯੂਨੀਅਨ ਦੇ ਕਿਸੇ ਕੰਮ ਪ੍ਰਤੀ ਇਹ ਰਵੱਈਆ ਰੱਖਦੇ ਹਨ। ਉਹਨਾਂ ਨੂੰ ਹਰ ਗੱਲ ਵਿੱਚ ਯੂਨੀਅਨ ਮੈਂਬਰਾਂ ਨੂੰ ਕੋਸਣ ਦੀ ਆਦਤ ਪੈ ਗਈ ਹੈ। ਹੋ ਸਕਦਾ ਹੈ ਕਿ ਕੋਈ ਜਾਂ ਬਹੁਤ ਸਾਰੇ ਯੂਨੀਅਨ ਮੈਂਬਰ ਗਲਤ ਵੀ ਹੋਣ, ਪਰ ਵਰਤਮਾਨ, ਭਵਿੱਖ ਅਤੇ ਭੂਤਕਾਲ ਨੂੰ ਇਕੱਠਿਆਂ ਕਰਕੇ ਵੇਖਿਆ ਨਹੀਂ ਜਾ ਸਕਦਾ। ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਨਵੀਂ ਯੂਨੀਅਨ ਬਣਨ ਦੇ ਨਾਲ ਕੰਪਿਊਟਰ ਅਧਿਆਪਕਾਂ ਦਾ ਨੁਕਸਾਨ ਹੋ ਰਿਹਾ ਹੈ। ਇਹ ਸੱਚ ਹੋ ਹੀ ਨਹੀਂ ਸਕਦਾ, ਜਦੋਂ ਤੋਂ ਸੀ ਐਮ ਯੂ ਨੇ 'ਸਿੱਖਿਆ ਵਿਭਾਗ ਦਾ ਨਾਰ੍ਹਾ' ਬਲੰਦ ਕੀਤਾ ਹੈ ਉਦੋ ਤੋਂ ਹੀ ਬਾਕੀ ਯੂਨੀਅਨ ਦੇ ਕੰਮ ਵਿੱਚ ਵੀ ਤੇਜੀ ਆਈ ਹੈ। ਦੂਜੀ ਗੱਲ ਇਹ ਵੀ ਕਿ ਸੀ ਐਮ ਯੂ ਦੇ ਲੀਗਲ ਐਡਵਾਇਜ਼ਰ ਸ਼੍ਰੀ ਰਾਜ ਸੁਰਿੰਦਰ ਕਾਹਲੋਂ ਨੇ 12 ਤਾਰੀਖ ਵਾਲੀ ਮੀਟਿੰਗ ਵਿੱਚ ਦੂਜੀ ਯੂਨੀਅਨ ਦੇ ਪ੍ਰਧਾਨ ਨੂੰ ਇਹ ਗੱਲ ਸਾਫ ਕਰ ਦਿੱਤੀ ਸੀ ਕਿ ਤੁਹਾਡੇ ਕੰਮ ਨਾ ਕਰਨ ਕਰਕੇ ਅਸੀਂ ਅੱਗੇ ਆਏ ਹਾਂ 'ਤੇ ਜੇਕਰ ਅਸੀਂ ਵੀ ਕੰਮ ਨਹੀ ਕਰਦੇ ਤਾਂ ਨਵੀ ਯੂਨੀਅਨ ਦਾ ਬਣਨਾ ਤੈਅ ਹੈ।

ਸੋ ਸਭ ਨੂੰ ਬੇਨਤੀ ਹੈ ਕਿ ਯੂਨੀਅਨ ਦੇ ਸੁਧਾਰਾਂ ਲਈ ਸਾਨੂੰ ਚੰਗੇ / ਮੰਦੇ ਸੰਦੇਸ਼ ਸਭ ਕਬੂਲ ਹਨ ਅਤੇ ਅਸੀ ਉਹਨਾਂ ਨੂੰ ਆਪਣੇ ਸੁਧਾਰ ਅਤੇ ਆਪਣੇ ਕੀਤੇ ਕੰਮਾਂ ਦਾ ਇਨਾਮ ਜਾਂ ਉਸਦੀ ਸਜਾ  ਸਮਝਦੇ ਹਾਂ, ਪਰ ਕਿਸੇ ਵਿਅਕਤੀ ਵਿਸ਼ੇਸ਼ ਲਈ ਸਿੱਧੇ ਜਾਂ ਅਸਿੱਧੇ ਤੌਰ  ਵਾਲੇ ਤੁਹਾਡੇ ਸੰਦੇਸ਼ ਉਸ ਯੂਨੀਅਨ ਲਈ ਕਿੰਨੇ ਕੁ ਜਾਇਜ ਹਨ ਇਸ ਬਾਰੇ ਸੋਚਣ ਦੀ ਲੋੜ ਹੈ।

ਇੱਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਪੋਸਟ ਕਿਸੇ ਯੂਨੀਅਨ ਵਿਸ਼ੇਸ਼ ਨੂੰ ਗਲਤ ਜਾਂ ਸਹੀ ਸਾਬਿਤ ਕਰਨ ਲਈ ਨਹੀਂ ਲਿਖੀ ਗਈ।

Friday, 25 October 2013

 ਬਹੁਤ ਸਾਰੇ ਦੋਸਤਾਂ ਵੱਲੋਂ ਤਨਖਾਹ ਸਬੰਧੀ ਫੋਨ ਅਤੇ ਮੈਸੇਜ ਆ ਰਹੇ ਹਨ। ਬਹੁਤ ਖੇਦ ਨਾਲ ਕਹਿਣਾ ਪੈ ਰਿਹਾ ਹੈ ਕਿ ਕੁਝ ਕੁ ਸ਼ਰਾਰਤੀ ਅਨਸਰਾਂ ਦੁਆਰਾ ਤਨਖਾਹ ਪਾਸ ਹੋਣ ਦੀ ਖਬਰ ਨੂੰ ਝੂਠ ਹੋਣ ਦੀ ਅਫਵਾਹ ਫੇਲਾਈ ਜਾ ਰਹੀ ਹੈ। ਇਹ ਸੱਚ ਹੈ ਕਿ ਆਪਣੀ ਤਨਖਾਹ ਵਾਲੀ ਫਾਇਲ ਪਾਸ ਹੋ ਚੁੱਕੀ ਹੈ, ਪਰ ਵਿੱਤ ਵਿਭਾਗ ਵੱਲੋਂ ਬਿੱਲ ਕਲੀਅਰ ਨਹੀਂ ਕੀਤੇ ਗਏ। ਕੰਪਿਊਟਰ ਮਾਸਟਰ ਯੂਨੀਅਨ ਦੁਆਰਾ ਲਗਾਤਾਰ ਵਿੱਤ ਵਿਭਾਗ ਅਤੇ ਚੰਡੀਗੜ੍ਹ ਦਫਤਰ ਵਿੱਚ ਇਸ ਸਬੰਧੀ ਰਾਬਤਾ ਕਾਇਮ ਕੀਤਾ ਜਾ ਰਹਾ ਹੈ ਲੇਕਿਨ ਉਹਨਾਂ ਦਾ ਇਹੀ ਕਹਿਣਾ ਹੈ ਕਿ ਉਹਨਾਂ ਕੋਲ ਅਜੇ ਸੈਲਰੀ ਬਿਲ ਨਹੀਂ ਪਹੁੰਚੇ।
ਧੰਨਵਾਦ
ਸੀ ਐਮ ਯੂ

Thursday, 17 October 2013

Re:

On Fri, Oct 18, 2013 at 9:22 AM, CMU PUNJAB <cmupunjab@gmail.com> wrote:

Tuesday, 15 October 2013

Judgment copy of 3rd phase arrear case .....

cmupunjab.org

Saturday, 12 October 2013

AFTER MEETING SPECIAL TALK WITH DGSE SAHIB ...

Meeting with EM S. Maluka

ਬਹੁਤ ਸਾਰੇ ਕੰਪਿਊਟਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨਾਲ ਹੋਈ ਮੀਟਿੰਗ ਬਾਰੇ ਜਾਣਕਾਰੀ ਲੈਣ ਲਈ ਫੋਨ ਕੀਤੇ ਜਾ ਰਹੇ ਹਨ, ਅਤੇ ਮੈਸੇਜ ਪ੍ਰਾਪਤ ਹੋ ਰਹੇ ਹਨ .. ਪਰ ਆਪ ਜੀ ਤੋਂ ਮੁਆਫੀ ਮੰਗਦੇ ਹੋਏ ਇਹ ਕਹਿਣਾ ਪੈ ਰਿਹਾ ਹੈ ਕਿ ਇੰਨੇ ਫੋਨਾਂ ਅਤੇ ਮੇਸੇਜ ਦਾ ਜਵਾਬ ਦੇਣਾ ਸੰਭਵ ਨਹੀਂ ਹੈ। ਅੱਜ ਦਾ ਪੂਰਾ ਘਟਨਾ ਕ੍ਰਮ ਹੇਠ ਲਿਖੇ ਅਨੁਸਾਰ ਹੈ। ਸਪਸ਼ਟ ਕੀਤਾ ਜਾਂਦਾ ਹੈ ਕਿ ਇਸ ਵਿੱਚ ਕੋਈ ਵੀ ਵਾਧੂ ਘਾਟੂ ਜਾਣਕਾਰੀ ਨਹੀਂ ਹੈ ਜਿਸ ਨਾਲ ਆਪ ਜੀ ਨੂੰ ਗੁਮਰਾਹ ਕੀਤਾ ਜਾ ਸਕੇ।

ਸ਼ਵੇਰੇ ਸਵਾ 9 ਵਜੇ ਤੋਂ ਖੜਕੇ ਸਾਡੀ ਵਾਰੀ ਬਾਂਅਦ ਦੁਪਹਿਰ 2.30 ਵਜੇ ਆਈ। ਮੀਟਿੰਗ ਵਿੱਚ ਸ. ਬਾਜਵਾ ਦੀ ਅਗਵਾਈ ਵਿੱਚ ਸੀ ਐਮ ਯੂ ਪੈਨਲ ਨੇ ਸ. ਮਲੂਕਾ ਨੂੰ ਇਹ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਦਾ ਜਿੰਨਾ ਵੀ ਖਰਚਾ ਹੈ ਉਹ ਸਾਰਾ ਪੰਜਾਬ ਸਰਕਾਰ ਚੁੱਕ ਰਹੀ ਹੈ। ਸ. ਮਲੂਕਾ ਨੇ ਸਾਰੇ ਡਾਕੂਮੈਂਟ, ਨੋਟੀਫਿਕੇਸ਼ਨ ਚੈੱਕ ਕੀਤੇ ਅਤੇ ਡੀ ਜੀ ਐੱਸ ਈ ਸਾਹਿਬ ਨੂੰ ਹੁਕਮ ਕੀਤਾ ਕਿ ਇਹਨਾ ਦਾ ਸਾਰਾ ਕੇਸ ਸਟੱਡੀ ਕਰਕੇ ਉਹਨਾਂ ਨੂੰ ਦੱਸਿਆ ਜਾਵੇ ਤਾਂ ਜੋ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਤੋਂ ਬਾਅਦ ਸਾਨੂੰ ਸਿੱਖਿਆ ਵਿਭਾਗ ਵਿੱਚ ਤਬਦੀਲ ਕੀਤਾ ਜਾ ਸਕੇ।

ਮੀਟਿੰਗ ਖਤਮ ਹੋਣ ਉਪਰੰਤ ਜਦੋਂ ਮਲੂਕਾ ਸਾਹਿਬ ਬਾਹਰ ਆਏ ਤਾਂ ਉਹਨਾਂ ਇੱਕ ਬਾਰ ਫੇਰ ਸ. ਗੁਰਵਿੰਦਰ ਸਿੰਘ ਬਾਜਵਾ ਨੂੰ ਸਾਡੀ ਸਿੱਖਿਆ ਵਿਭਾਗ ਵਾਲੀ ਮੰਗ ਜਲਦ ਹੀ ਮੰਨੇ ਜਾਣ ਦਾ ਭਰੋਸਾ ਦਿੱਤਾ।

ਮੀਟਿੰਗ ਉਪਰੰਤ ਡੀ ਜੀ ਐਸ ਈ ਸਾਹਿਬ ਸ਼੍ਰੀ ਕੁਮਾਰ ਰਾਹੁਲ ਨੇ ਵਿਸ਼ੇਸ਼ ਤੌਰ ਤੇ ਸੀ ਐਮ ਯੂ ਦੇ ਵਫਦ ਨਾਲ ਗੱਲਬਾਤ ਕੀਤੀ ਅਤੇ ਸਾਡੀਆਂ ਮੰਗਾਂ ਨੂੰ ਜਾਇਜ ਦੱਸਦੇ ਹੋਏ ਛੇਤੀ ਹੀ ਨਤੀਜਾ ਦੇਣ ਦਾ ਭਰੋਸਾ ਦਿੱਤਾ।

ਅੱਜ ਦੇ ਸੀ ਐਮ ਯੂ ਵਫਦ ਵਿੱਚ ਸ. ਬਾਜਵਾ ਤੋਂ ਇਲਾਵਾ ਰਾਜਸੁਰਿੰਦਰ ਕਾਹਲੋਂ, ਸ਼੍ਰੀ ਜਸਬੀਰ ਸਿੰਘ ਗੁਰਦਾਸਪੁਰ, ਲਲਿਤ ਸ਼ਰਮਾ ਪ੍ਰਧਾਨ ਸੀ ਐਮ ਯੂ ਅਮ੍ਰਿਤਸਰ, ਪਰਮਿੰਦਰ ਮੁਲਤਸਰ, ਨੈਬ ਸਿੰਘ ਸੰਗਰੂਰ, ਮਨਪ੍ਰੀਤ ਸਿੰਘ, ਮਨਮੋਹਣ ਸਿੰਘ ਪਟਿਆਲਾ,ਪ੍ਰਭਜੋਤ ਸਿੰਘ, ਸ਼੍ਰੀ ਦਵਿੰਦਰ ਪਾਠਕ, ਓਂਕਾਰ ਸਿੰਘ ਆਦਿ ਨੇ ਭਾਗ ਲਿਆ।

ਤੁਹਾਡੇ ਸਹਿਯੋਗ ਲਈ ਸੀ ਐਮ ਯੂ ਪੰਜਾਬ ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ ਦਾ ਧੰਨਵਾਦ ਕਰਦਾ ਹੈ।

Sunday, 6 October 2013

ਪੂਰੇ ਪੰਜਾਬ ਤੋਂ ਮਿਲ ਰਹੀਆਂ ਮੇਲਾਂ ਅਤੇ ਫੋਨ ਸੰਦੇਸ਼ ਦੁਆਰਾ ਸਮੂਹ ਕੰਪਿਊਟਰ
ਅਧਿਆਪਕਾਂ ਦੁਆਰਾ ਅਗਸਤ ਅਤੇ ਸਿਤੰਬਰ ਦੀ ਤਨਖਾਹ ਬਾਰੇ ਪੁੱਛਿਆ ਜਾ ਰਿਹਾ ਹੈ: ਆਪ ਜੀ ਸਭ ਨੂੰ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਤਨਖਾਹ ਸਬੰਧੀ ਅਪਡੇਟ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਰੰਤੂ ਕਿਤੋਂ ਵੀ ਅਜੇ ਤੱਕ ਪੂਰੀ ਜਾਣਕਾਰੀ ਨਹੀਂ ਮਿਲੀ। ਮਿਤੀ 04/10/2013 ਨੂੰ ਫੋਨ ਤੇ ਹੋਈ ਗੱਲਬਾਤ ਅਨੁਸਾਰ ਦਫਤਰ ਵਾਲਿਆਂ ਨੇ ਇਸ ਸਬੰਧੀ ਸੋਮਵਾਰ ਨੂੰ ਦੁਬਾਰਾ ਸੰਪਰਕ ਕਰਨ ਲਈ ਕਿਹਾ ਹੈ। ਜੋ ਵੀ ਜਾਣਕਾਰੀ ਮਿਲੀ ਉਹ ਇਨ ਬਿੰਨ ਵੈਬਸਾਇਟ ਦੇ ਉੱਤੇ ਅਪਲੋਡ ਕਰ ਦਿੱਤੀ ਜਾਵੇਗੀ। ਦੂਜੀ ਗੱਲ ਇਹ ਵੀ ਕਿ ਯੂਨੀਅਨ ਲਗਾਤਾਰ ਤਨਖਾਹ ਪਾਸ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਜਦੋਂ ਵੀ ਤਨਖਾਹ ਪਾਸ
ਹੁੰਦੀ ਹੈ ਆਪ ਜੀ ਨੂੰ ਸੂਚਿਤ ਕਰ ਦਿੱਤਾ ਜਾਵੇਗਾ।ਪਰ ਯੁਨੀਅਨ ਦਾ ਨਾਮ ਚਮਕਾਉਣ ਅਤੇ ਅਧਿਆਪਕਾਂ ਨੂੰ ਗੁਮਾਰਹ ਕਰਨ ਦੇ ਮੰਤਵ ਨਾਲ ਤਨਖਾਹ ਸਬੰਧੀ ਕੋਈ ਵੀ ਜਾਣਕਾਰੀ ਅਪਡੇਟ ਨਹੀਂ ਕੀਤੀ ਜਾ ਰਹੀ।

Tuesday, 1 October 2013

CMU Notice:computer master union valo 1/10/13 nu educatn minister maluka g naal nivas sthaan te meeting keeti gai ona baot gambirta naal demands sunea te mitti 12/10/13 da vibhagi meeting da time ditta