ਪੂਰੇ ਪੰਜਾਬ ਤੋਂ ਮਿਲ ਰਹੀਆਂ ਮੇਲਾਂ ਅਤੇ ਫੋਨ ਸੰਦੇਸ਼ ਦੁਆਰਾ ਸਮੂਹ ਕੰਪਿਊਟਰ
ਅਧਿਆਪਕਾਂ ਦੁਆਰਾ ਅਗਸਤ ਅਤੇ ਸਿਤੰਬਰ ਦੀ ਤਨਖਾਹ ਬਾਰੇ ਪੁੱਛਿਆ ਜਾ ਰਿਹਾ ਹੈ: ਆਪ ਜੀ ਸਭ ਨੂੰ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਤਨਖਾਹ ਸਬੰਧੀ ਅਪਡੇਟ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਰੰਤੂ ਕਿਤੋਂ ਵੀ ਅਜੇ ਤੱਕ ਪੂਰੀ ਜਾਣਕਾਰੀ ਨਹੀਂ ਮਿਲੀ। ਮਿਤੀ 04/10/2013 ਨੂੰ ਫੋਨ ਤੇ ਹੋਈ ਗੱਲਬਾਤ ਅਨੁਸਾਰ ਦਫਤਰ ਵਾਲਿਆਂ ਨੇ ਇਸ ਸਬੰਧੀ ਸੋਮਵਾਰ ਨੂੰ ਦੁਬਾਰਾ ਸੰਪਰਕ ਕਰਨ ਲਈ ਕਿਹਾ ਹੈ। ਜੋ ਵੀ ਜਾਣਕਾਰੀ ਮਿਲੀ ਉਹ ਇਨ ਬਿੰਨ ਵੈਬਸਾਇਟ ਦੇ ਉੱਤੇ ਅਪਲੋਡ ਕਰ ਦਿੱਤੀ ਜਾਵੇਗੀ। ਦੂਜੀ ਗੱਲ ਇਹ ਵੀ ਕਿ ਯੂਨੀਅਨ ਲਗਾਤਾਰ ਤਨਖਾਹ ਪਾਸ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਜਦੋਂ ਵੀ ਤਨਖਾਹ ਪਾਸ
ਹੁੰਦੀ ਹੈ ਆਪ ਜੀ ਨੂੰ ਸੂਚਿਤ ਕਰ ਦਿੱਤਾ ਜਾਵੇਗਾ।ਪਰ ਯੁਨੀਅਨ ਦਾ ਨਾਮ ਚਮਕਾਉਣ ਅਤੇ ਅਧਿਆਪਕਾਂ ਨੂੰ ਗੁਮਾਰਹ ਕਰਨ ਦੇ ਮੰਤਵ ਨਾਲ ਤਨਖਾਹ ਸਬੰਧੀ ਕੋਈ ਵੀ ਜਾਣਕਾਰੀ ਅਪਡੇਟ ਨਹੀਂ ਕੀਤੀ ਜਾ ਰਹੀ।

No comments:
Post a Comment