.

add

Sunday, 1 December 2013

 ਕੰਪਿਊਟਰ ਟੀਚਰ ਯੂਨੀਅਨ ਦੁਆਰਾ ਆਯੋਜਿਤ ਰੈਲੀ ਵਿੱਚ ਸ਼ਾਮਿਲ ਹੋਣ ਲਈ ਗਈ ਇੱਕ ਬੱਸ ਦੇ ਪਲਟਣ ਦਾ ਸਮਾਚਾਰ ਪ੍ਰਾਪਤ  ਹੋਇਆ ਹੈ। ਇਹ ਵੀ ਖਬਰ ਪਤਾ ਲੱਗਿਆ ਹੈ ਕਿ ਇਸ ਦੁਰਘਟਨਾ ਵਿੱਚ ਜਖਮੀ ਹੋਇਆਂ ਵਿੱਚੋਂ ਦੋ ਕੰਪਿਊਟਰ ਅਧਿਆਪਕਾਂ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਉਹਨਾਂ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਇਸ ਦੁਰਘਟਨਾ ਲਈ ਜਿੱਥੇ ਸਮੂਹ ਕੰਪਿਊਟਰ ਮਾਸਟਰ ਯੂਨੀਅਨ (ਪੰਜਾਬ) ਆਪਣੀ ਸੰਵੇਦਨਾ ਪ੍ਰਕਟ ਕਰਦੀ ਹੈ ਉਥੇ ਉਹਨਾਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਵੀ ਕਰਦੀ ਹੈ।

ਕੰਪਿਊਟਰ ਮਾਸਟਰ ਯੂਨੀਅਨ (ਪੰਜਾਬ)

No comments:

Post a Comment