ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਜੀ ਨਾਲ ਮੀਟਿੰਗ
ਕੱਲ ਮਿਤੀ 27.11.2013 ਨੂੰ ਗੁਰਵਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਕੰਪਿਊਟਰ ਮਾਸਟਰ ਯੂਨੀਅਨ ਦਾ ਇੱਕ ਵਫਦ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੂੰ ਉਹਨਾਂ ਨਿਵਾਸ ਤੇ ਮਿਲਿਆ। ਮੀਟਿੰਗ ਵਿੱਚ ਸ. ਮਲੂਕਾ ਨੇ ਕਿਹਾ ਕਿ ਜੇਕਰ ਸਾਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨ ਨਾਲ ਪੰਜਾਬ ਸਰਕਾਰ ਤੇ ਕੋਈ ਵਿੱਤੀ ਭਾਰ ਨਹੀਂ ਪੈਂਦਾ ਤਾਂ ਸਿੱਖਿਆ ਵਿਭਾਗ ਵਾਲੀ ਕਾਰਵਾਈ 31 ਮਾਰਚ ਤੱਕ ਪੂਰੀ ਕਰ ਲਈ ਜਾਵੇਗੀ ਅਤੇ ਜੇਕਰ ਅਜਿਹਾ ਨਹੀਂ ਹੈ ਤਾਂ ਇਸ ਵਿਸ਼ੇ 'ਤੇ 31 ਮਾਰਚ ਤੋਂ ਬਾਅਦ ਵਿਚਾਰ ਕੀਤਾ ਜਾਵੇਗਾ।ਪ੍ਰੋਫੋਰਮੇ ਬਾਰੇ ਉਹਨਾਂ ਕਿਹਾ ਕਿ ਇਸ ਸਬੰਧੀ ਸਿੱਖਿਆ ਵਿਭਾਗ ਦੀ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ।
-----
ਡੀ ਜੀ ਐਸ ਈ ਸਾਹਿਬ ਨਾਲ ਮੀਟਿੰਗ
ਕੱਲ ਮਿਤੀ 27.11.2013 ਨੂੰ ਕੰਪਿਊਟਰ ਮਾਸਟਰ ਯੂਨੀਅਨ ਦੂਜੀ ਮੀਟਿੰਗ ਸੁਖਵਿੰਦਰ ਸਿੰਘ ਪਟਿਆਲਾ ਅਤੇ ਦਵਿੰਦਰ ਪਾਠਕ ਦੀ ਅਗਵਾਈ ਵਿੱਚ ਰੈਗੂਲਰ ਆਰਡਰਾਂ ਦੇ ਸਬੰਧ ਵਿੱਚ ਡੀ ਜੀ ਐਸ ਈ ਸਾਹਿਬ ਨਾਲ ਹੋਈ। ਮੀਟਿੰਗ ਵਿੱਚ ਡੀ ਜੀ ਐਸ ਈ ਸਾਹਿਬ ਨੇ ਸ਼ਾਮ 4.30 ਵਜੇ ਤੱਕ ਰੈਗੂਲਰ ਆਰਡਰਾਂ ਲਈ ਇੰਤਜਾਰ ਕਰਨ ਲਈ ਕਿਹਾ ਪਰ ਦੇਰ ਸ਼ਾਮ ਤੱਕ ਇੰਤਜਾਰ ਕਰਨ ਦੇ ਬਾਵਜੂਦ ਡੀ ਜੀ ਐਸ ਈ ਸਾਹਿਬ ਨਾਲ ਨਾ ਹੀ ਦੁਬਾਰਾ ਮੀਟਿੰਗ ਹੋ ਸਕੀ ਤੇ ਨਾ ਹੀ ਰੈਗੂਲਰ ਆਰਡਰ ਪ੍ਰਾਪਤ ਹੋਏ।

No comments:
Post a Comment