.
add
Thursday, 28 November 2013
112 ਕੰਪਿਊਟਰ ਅਧਿਆਪਕਾਂ ਨੂੰ ਆਰਡਰ ਜਾਰੀ - ਸੀ ਐਮ ਯੂ ਦੀ ਮਿਹਨਤ ਰੰਗ ਲਿਆਈ
112 ਕੰਪਿਊਟਰ ਅਧਿਆਪਕਾਂ ਨੂੰ ਆਰਡਰ ਜਾਰੀ - ਸੀ ਐਮ ਯੂ ਦੀ ਮਿਹਨਤ ਰੰਗ ਲਿਆਈ
ਜਿਵੇਂ ਕਿ ਆਪ ਜੀਂ ਨੂੰ ਪਤਾ ਹੀ ਹੈ ਕਿ ਕੱਲ ਦਵਿੰਦਰ ਪਾਠਕ ਫਤਿਹਗੜ ਸਾਹਿਬ ਅਤੇ ਸੁਖਵਿੰਦਰ ਸਿੰਘ ਪਟਿਆਲਾ ਦੀ ਅਗਵਾਈ ਵਿੱਚ ਸੀ ਐਮ ਯੁ ਦਾ ਇੱਕ ਵਫਦ 122 ਕੰਪਿਊਟਰ ਅਧਿਆਪਕਾਂ ਦੇ ਦੈਗੂਲਰ ਆਰਡਰਾਂ ਸਬੰਧੀ ਡੀ ਜੀ ਐਸ ਈ ਸ਼੍ਰੀ ਕੁਮਾਰ ਰਾਹੁਲ ਨੂੰ ਮਿਲਿਆ ਸੀ , ਕੱਲ ਉਹਨਾਂ ਦੇ ਰੁਝੇਵਿਆਂ ਕਰਕੇ ਆਰਡਰ ਜਾਰੀ ਨਹੀਂ ਹੋ ਸਕੇ ਸਨ।ਅੱਜ ਕੰਪਿਊਟਰ ਮਾਸਟਰ ਯੁਨੀਅਨ ਦੀ ਮਿਹਨਤ ਸਦਕਾ 122 ਕੰਪਿਊਟਰ ਅਧਿਆਪਕਾਂ ਦੇ ਰੈਗੂਲਰ ਆਰਡਰ ਜਾਰੀ ਹੋ ਚੁੱਕੇ ਹਨ।
ਇਸ ਮੌਕੇ 112 ਕੰਪਿਊਟਰ ਅਧਿਆਪਕਾਂ ਵਿੱਚੋਂ ਦੀਪਕ ਬੈਂਸ, ਰਜਿੰਦਰ ਸਹੋਤਾ, ਕੁਲਵਿੰਦਰ ਸਿੰਘ, ਅਮਰੀਕ ਸਿੰਘ, ਸੁਮਨਲਤਾ, ਹਰਜਿੰਦਰ ਕੌਰ, ਮਨਜੀਤ ਕੌਰ ਸੂਖਦੀਪ ਕੌਰ ਵੀ ਹਾਜਰ ਸਨ।
ਕੰਪਿਊਟਰ ਮਾਸਟਰ ਯੂਨੀਅਨ ਉਹਨਾਂ ਨੂੰ ਵਧਾਈ ਦਿੰਦੀ ਹੈ।
ਆਰਡਰਾਂ ਦੀ ਪੂਰੀ ਸੂਚੀ ਫੇਸਬੁੱਕ ਅਤੇ cmupunjab.blogspot.com ਤੇ ਉਪਲਬਧ ਹੈ।
ਧੰਨਵਾਦ, ਗੁਰਵਿੰਦਰ ਸਿੰਘ ਬਾਜਵਾ
ਪ੍ਰਧਾਨ, ਕੰਪਿਊਟਰ ਮਾਸਟਰ ਯੂਨੀਅਨ (ਪੰਜਾਬ)
98146 81006
Order list link :
https://www.dropbox.com/s/chaxsco0dc1qc31/cf%20order.pdf?m=
Wednesday, 27 November 2013
Fwd: GURWINDER BAJWA sent you an image file!
ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਜੀ ਨਾਲ ਮੀਟਿੰਗ
ਕੱਲ ਮਿਤੀ 27.11.2013 ਨੂੰ ਗੁਰਵਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਕੰਪਿਊਟਰ ਮਾਸਟਰ ਯੂਨੀਅਨ ਦਾ ਇੱਕ ਵਫਦ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੂੰ ਉਹਨਾਂ ਨਿਵਾਸ ਤੇ ਮਿਲਿਆ। ਮੀਟਿੰਗ ਵਿੱਚ ਸ. ਮਲੂਕਾ ਨੇ ਕਿਹਾ ਕਿ ਜੇਕਰ ਸਾਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨ ਨਾਲ ਪੰਜਾਬ ਸਰਕਾਰ ਤੇ ਕੋਈ ਵਿੱਤੀ ਭਾਰ ਨਹੀਂ ਪੈਂਦਾ ਤਾਂ ਸਿੱਖਿਆ ਵਿਭਾਗ ਵਾਲੀ ਕਾਰਵਾਈ 31 ਮਾਰਚ ਤੱਕ ਪੂਰੀ ਕਰ ਲਈ ਜਾਵੇਗੀ ਅਤੇ ਜੇਕਰ ਅਜਿਹਾ ਨਹੀਂ ਹੈ ਤਾਂ ਇਸ ਵਿਸ਼ੇ 'ਤੇ 31 ਮਾਰਚ ਤੋਂ ਬਾਅਦ ਵਿਚਾਰ ਕੀਤਾ ਜਾਵੇਗਾ।ਪ੍ਰੋਫੋਰਮੇ ਬਾਰੇ ਉਹਨਾਂ ਕਿਹਾ ਕਿ ਇਸ ਸਬੰਧੀ ਸਿੱਖਿਆ ਵਿਭਾਗ ਦੀ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ।
-----
ਡੀ ਜੀ ਐਸ ਈ ਸਾਹਿਬ ਨਾਲ ਮੀਟਿੰਗ
ਕੱਲ ਮਿਤੀ 27.11.2013 ਨੂੰ ਕੰਪਿਊਟਰ ਮਾਸਟਰ ਯੂਨੀਅਨ ਦੂਜੀ ਮੀਟਿੰਗ ਸੁਖਵਿੰਦਰ ਸਿੰਘ ਪਟਿਆਲਾ ਅਤੇ ਦਵਿੰਦਰ ਪਾਠਕ ਦੀ ਅਗਵਾਈ ਵਿੱਚ ਰੈਗੂਲਰ ਆਰਡਰਾਂ ਦੇ ਸਬੰਧ ਵਿੱਚ ਡੀ ਜੀ ਐਸ ਈ ਸਾਹਿਬ ਨਾਲ ਹੋਈ। ਮੀਟਿੰਗ ਵਿੱਚ ਡੀ ਜੀ ਐਸ ਈ ਸਾਹਿਬ ਨੇ ਸ਼ਾਮ 4.30 ਵਜੇ ਤੱਕ ਰੈਗੂਲਰ ਆਰਡਰਾਂ ਲਈ ਇੰਤਜਾਰ ਕਰਨ ਲਈ ਕਿਹਾ ਪਰ ਦੇਰ ਸ਼ਾਮ ਤੱਕ ਇੰਤਜਾਰ ਕਰਨ ਦੇ ਬਾਵਜੂਦ ਡੀ ਜੀ ਐਸ ਈ ਸਾਹਿਬ ਨਾਲ ਨਾ ਹੀ ਦੁਬਾਰਾ ਮੀਟਿੰਗ ਹੋ ਸਕੀ ਤੇ ਨਾ ਹੀ ਰੈਗੂਲਰ ਆਰਡਰ ਪ੍ਰਾਪਤ ਹੋਏ।

CMU Meet with DGSE
ਅੱਜ CMU ਦਾ ਵਫਦ ਦਵਿੰਦਰ ਪਾਠਕ ਅਤੇ ਸੁਖਵਿੰਦਰ ਸਿੰਘ ਪਟਿਆਲਾ ਦੀ ਅਗਵਾਈ ਹੇਠ DGSE ਸਾਹਿਬ ਨੂੰ 112 CF ਦੇ ਰੇਗੁਲਰ ਆਰਡਰਸ ਲਈ ਮਿਲਿਆ ਅਤੇ DGSE ਸਾਹਿਬ ਨੇ ਵਫਦ ਨੂੰ 4:30 ਤਕ ਇੰਤਜਾਰ ਕਰਨ ਲਈ ਕਿਹਾ ਹੈ ਅਤੇ 112 CF ਦੇ ਰੇਗੁਲਰ ਆਰਡਰਸ ਦੀ ਫਾਇਲ DGSE ਸਾਹਿਬ ਦੇ ਟੇਬਲ ਤੇ ਪਹੁੰਚ ਚੁੱਕੀ ਹੈ ਅਤੇ ਸਾਡੇ ਸਾਥੀ ਹੁਣ 4:30 ਦੀ ਮੀਟਿੰਗ ਦਾ ਇੰਤਜਾਰ ਕਰ ਰਹੇ ਨੇ
Saturday, 23 November 2013
Sunday, 17 November 2013
Friday, 15 November 2013
ਸ਼ੋਕ ਸਮਾਚਾਰ
ਆਪ ਸਭ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਸਾਡੇ ਕੰਪਿਊਟਰ ਅਧਿਆਪਕ ਸਾਥੀ ਸ. ਰਵਿੰਦਰ ਸਿੰਘ ਸਸਸਸ (ਕ) ਮੁਕਤਸਰ ਜੀ ਦਾ ਕੱਲ੍ਹ ਸ਼ਾਮ ਨੂੰ ਐਕਸੀਡੈਂਟ ਹੋ ਗਿਆ ਸੀ,ਜੋ ਕਿ ਅੱਜ ਸਵੇਰੇ ਫਰੀਦਕੋਟ ਹਸਪਤਾਲ ਵਿੱਚ ਅਕਾਲ ਚਲਾਣਾ ਕਰ ਗਏ।ਉਹਨਾਂ ਦੀ ਬੇਵਕਤੀ ਮੌਤ 'ਤੇ ਕੰਪਿਊਟਰ ਮਾਸਟਰ ਯੂਨੀਅਨ ਦੇ ਸਮੂਹ ਮੈਂਬਰ ਆਪਣਾ ਸ਼ੋਕ ਵਿਅਕਤ ਕਰਦੇ ਹਨ ਅਤੇ ਪ੍ਰਮਾਤਮਾ ਅੱਗੇ ਸ. ਰਵਿੰਦਰ ਸਿੰਘ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕਰਦੇ ਹਨ।
ਪਰਮਿੰਦਰ ਸਿੰਘ ਸਿਵੀਆ ਮੁਕਤਸਰ,
ਮੀਤ ਪ੍ਰਧਾਨ ਸੀ ਐਮ ਯੂ (ਪੰਜਾਬ)
ਅਤੇ ਸਮੂਹ ਮੈਂਬਰ

Thursday, 14 November 2013
Friday, 8 November 2013
ਬਹੁਤ ਸਾਰੇ ਜਿਲ੍ਹਿਆਂ ਤੋਂ ਪ੍ਰਾਪਤ ਸਮਾਚਾਰ ਅਨੁਸਾਰ ਅਕਤੂਬਰ ਮਹੀਨੇ ਦੀ ਤਨਖਾਹ ਦੀ ਡਿਮਾਂਡ ਪੁਰਾਣੇ ਡੀ ਏ ਰੇਟ ਨਾਲ ਹੀ ਮੰਗੀ ਗਈ ਹੈ ਜਦਕਿ ਬਾਕੀ ਜਿਲਿਆਂ ਵਿਚ ਨਵੇਂ ਰੇਟ ਦੇ ਹਿਸਾਬ ਨਾਲ ਤਨਖਾਹ ਦੀ ਡਿਮਾੰਡ ਦੇ ਪ੍ਰੋਫੋਰ੍ਮੇ ਅਤੇ ਏਰੀਅਰ ਦੇ ਪ੍ਰੋਫੋਰਮੇ ਭੇਜੇ ਗਏ ਹਨ, ਅਤੇ ਬਾਕੀ ਅਧਿਆਪਕਾਂ ਦੇ ਤਨਖਾਹ ਬਿਲ 80% ਡੀਏ ਦੇ ਹਿਸਾਬ ਨਾਲ ਬਣੇ ਹਨ ।ਆਪ ਸਭ ਕੰਪਿਊਟਰ ਅਧਿਆਪਕਾਂ ਨੂੰ ਬੇਨਤੀ ਹੈ ਕਿ ਸਰਕਾਰੀ ਹੁਕਮਾਂ ਮੁਤਾਬਿਕ ਆਪਣੀ ਤਨਖਾਹ 80 % ਡੀ ਏ ਦੇ ਹਿਸਾਬ ਨਾਲ ਹੀ ਭੇਜੋ ..... ਜੇਕਰ ਫੇਰ ਵੀ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਡੀ ਏ ਸਬੰਧੀ ਨੋਟੀਫਿਕੇਸ਼ਨ ਦੀ ਕਾਪੀ ਵਿਖਾਈ ਜਾ ਸਕਦੀ ਹੈ। ਡੀ ਏ ਏਰੀਅਰ ਦੀ ਡਿਮਾਂਡੀ ਵੀ ਨਾਲ ਹੀ ਭੇਜੀ ਜਾਵੇ।
Thursday, 7 November 2013
Wednesday, 6 November 2013
ਅੱਜ ਡਾਇਰੈਕਟਰ ਜਨਰਲ ਸਕੂਲ ਅੇਜੂਕੇਸ਼ਨ ਸ਼੍ਰੀ ਕੁਮਾਰ ਰਾਹੁਲ ਨਾਲ ਗੁਰਵਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਕੰਪਿਊਟਰ ਮਾਸਟਰ ਯੂਨੀਅਨ ਮੀਟਿੰਗ ਹੋਈ। ਮੀਟਿੰਗ ਦੌਰਾਨ ਡੀਜੀ ਸਾਹਿਬ ਨੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਵਿਚਾਰਦੇ ਹੋਏ ਛੇਤੀ ਹੀ ਹੱਲ ਕੀਤੇ ਜਾਣ ਦੀ ਗੱਲ ਕਹੀ।ਉਹਨਾਂ ਇਹ ਗੱਲ ਜੋਰ ਦੇਕੇ ਆਖੀ ਕਿ ਸਮੂਹ ਕੰਪਿਊਟਰ ਅਧਿਆਪਕਾਂ ਤੇ ਸੀ ਐਸ ਆਰ ਰੂਲ ਇੰਨ ਬਿੰਨ ਲਾਗੂ ਹੋਣਗੇ।ਸਿੱਖਿਆ ਵਿਭਾਗ ਵਾਲੇ ਮੱਦੇ ਤੇ ਗੱਲ ਕਰਦਿਆ ਉਹਨਾਂ ਕਿਹਾ ਕਿ ਉਸ ਬਾਰੇ ਕੰਮ ਚੱਲ ਰਿਹਾ ਹੈ ਅਤੇ ਛੇਤੀ ਹੀ ਸੀ ਐਮ ਸਾਹਿਬ ਨਾਲ ਮੀਟਿੰਗ ਵਿੱਚ ਇਸ ਸਬੰਧੀ ਗੱਲ ਬਾਤ ਕੀਤੀ ਜਾਵੇਗੀ।
Tuesday, 5 November 2013
Subscribe to:
Posts (Atom)