ਗੁਰਵਿੰਦਰ ਸਿੰਘ ਬਾਜਵਾ ਦੇ ਯਤਨਾ ਨੂੰ ਇੱਕ ਵਾਰ ਫਿਰ ਬੂਰ ਪਿਆ ਹੈ।
ਜਿਹਨਾਂ ਕੰਪਿਊਟਰ ਅਧਿਆਪਕਾਂ ਦੀ ਰੈਗੂਲਰ ਹੋਣ ਦੀ ਮਿਤੀ 01/07/2014 ਤੋਂ ਬਾਅਦ ਦੀ ਸੀ ਅਤੇ ਜਿਹਨਾਂ ਨੂੰ ਆਪਣੀ ਆਰਡਰਾਂ ਅਤੇ ਜੁਆਇਨਿੰਗ ਮਿਤੀ ਦੀ ਤਨਖਾਹ ਦੇ ਗੈਪ ਦਾ ਬਕਾਇਆ ਨਹੀਂ ਮਿਲਿਆ ਸੀ ਉਹਨਾਂ ਨੂੰ ਜਲਦ ਹੀ ਬਕਾਇਆ ਮਿਲਣ ਦੀ ਉਮੀਦ ਹੈ, ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜੇ ਭਵਿੱਖ ਵਿੱਚ ਹੋਰ ਕੋਈ ਅੜਚਨ ਨਾ ਰਹੀ ਤਾਂ 28/10/2014 ਤੋਂ ਪਹਿਲਾਂ ਬਕਾਇਆ ਜਾਰੀ ਹੋ ਜਾਵੇਗਾ। ਸਾਡੀ ਲੜ੍ਹਾਈ ਜਾਰੀ ਹੈ ਅਤੇ ਹਰ ਵਾਰ ਦੀ ਤਰ੍ਹਾਂ ਜਿੱਤ ਸਾਡੀ ਹੀ ਹੋਵੇਗੀ।
ਜੈ ਜਨਤਾ ਜੈ ਸੰਘਰਸ਼