.

add

Monday, 21 April 2014

Salary Update

 ਅੱਜ ਸੀ.ਐਮ.ਯੂ. ਵੱਲੋਂ ਮੁੱਖ ਦਫਤਰ ਵਿਖੇ ਤਨਖਾਹ ਸਬੰਧੀ ਗੱਲਬਾਤ ਕੀਤੀ ਗਈ। ਉਹਨਾਂ ਦੱਸਿਆ ਕਿ ਹਾਲੇ ਤੱਕ ਉਹਨਾਂ ਕੋਲ ਡੀ.ਡੀ.ਓ. ਪਾਵਰਜ਼ ਨਹੀਂ ਆਈਆਂ ਹਨ, ਅਤੇ ਅੱਜ ਸ਼ਾਮ ਤੱਕ ਪਾਵਰਜ਼ ਆਉਣ ਦੀ ਉਮੀਦ ਹੈ। ਜੇਕਰ ਅੱਜ ਡੀਡੀਓ ਪਾਵਰਾਂ ਆ ਜਾਂਦੀਆਂ ਹਨ ਤਾਂ ਪਰਸੋਂ ਤੱਕ ਸੈਲਰੀ ਬਿਲ ਸਬਮਿਟ ਹੋ ਜਾਣਗੇ ..

ਸੀ.ਐਮ.ਯੂ. ਜਿੰਦਾਬਾਦ
  

Tuesday, 8 April 2014

CMU Gurdaspur News

News from CMU Amritsar

--
Dear Sir,

As per our tele talk kindly check the attached file herewith and do the
needful ...

Thanks for you kind support.
------
Regds,
GS Bajwa, State President,
CMU, Punjab
98146 81006

Monday, 7 April 2014

ਮੌਕਾ ਪ੍ਰਸਤੀ ਦੀ ਅਨੂਠੀ ਮਿਸਾਲ

ਮੌਕਾ ਪ੍ਰਸਤੀ ਦੀ ਅਨੂਠੀ ਮਿਸਾਲ

ਇਸਨੂੰ ਮੌਕਾ ਪ੍ਰਸਤੀ ਦੀ ਮਿਸਾਲ ਹੀ ਕਿਹਾ ਜਾਵੇਗਾ ਕਿ ਦੋ ਵੱਖ ਵੱਖ ਯੂਨੀਅਨਾਂ ਸੀ.ਐਮ.ਯੂ. ਵੱਲੋਂ ਕੀਤੇ ਕੇਸ ਸਬੰਧੀ ਸਬਜ ਬਾਗ ਵਿਖਾ ਕੇ ਭੌਲੇ ਭਾਲੇ ਕੰਪਿਊਟਰ ਅਧਿਆਪਕਾਂ ਨੂੰ ਗੁੰਮਰਾਹ ਕਰ ਰਹੀਂਆਂ ਹਨ, ਜਦੋਂ ਕਿ ਇਹ ਜੱਗ ਜਾਹਿਰ ਹੈ ਕਿ ਇਹ ਕੇਸ ਸੀ.ਐਮ.ਯੂ. ਵੱਲੋਂ ਕੀਤੇ ਗਏ ਹਨ। ਇਸ ਲਈ ਆਪ ਸਾਰੇ ਸੰਬਧਿਤ ਅਧਿਆਪਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਚਾਹੇ ਪਟੀਸਨਰ ਬਣੋ ਨਾ ਬਣੋ ਪਰ ਇਹਨਾਂ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਰਹੋ।

ਬਾਕੀ ਦੋਵਾਂ ਯੂਨੀਅਨ ਦਾ ਕੋਰਟ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਆਪ ਜੀ ਆਪਣੀ ਸਮਝ ਵਰਤਦੇ ਹੋਏ ਹੀ ਕੋਈ ਫੈਸਲਾ ਲੈਣਾ।

Friday, 4 April 2014

ਕੰਪਿਊਟਰ ਮਾਸਟਰ ਯੂਨੀਅਨ (ਪੰਜਾਬ) ਵੱਲੋਂ ਅੱਜ ਤਨਖਾਹ ਸਬੰਧੀ ਡੀਜੀਐਸਈ ਦਫਤਰ ਨਾਲ ਰਾਬਤਾ ਕਾਇਮ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਫਰਵਰੀ ਅਤੇ ਮਾਰਚ ਮਹੀਨੇ ਦੀ ਤਨਖਾਹ ਵਾਲੀ ਫਾਇਲ ਐਫ.ਡੀ. ਨੂੰ ਭੇਜੀ ਜਾ ਚੁੱਕੀ ਹੈ। ਕੁੱਝ ਹੀ ਦਿਨ ਵਿੱਚ ਤਨਖਾਹ ਆਉਣ ਦੀ ਸੰਭਾਵਨਾ ਹੈ।

ਪਰ ਸੀ.ਐਮ.ਯੂ. ਦਾ ਸੰਘਰਸ਼ ਇਸ ਸਬੰਧ ਵਿੱਚ ਨਿਰੰਤਰ ਜਾਰੀ ਹੈ।

Tuesday, 1 April 2014


ਸਤਿਕਾਰਯੋਗ ਕੰਪਿਊਟਰ ਸਾਥੀਓ,
ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸੀ.ਐਮ.ਯੂ. ਦੀ ਮਿਹਨਤ ਸਦਕਾ ਤਨਖਾਹ ਦਾ ਬਕਾਇਆ
ਮਿਲਣ ਜਾ ਰਿਹਾ ਹੈ। ਜਿਸ ਸਬੰਧੀ ਪਟੀਸ਼ਨਰ ਬਣਾਉਣ ਲਈ ਦੂਜੀ ਯੂਨੀਅਨ ਵੱਲੋਂ ਸਕੂਲਾਂ
ਵਿੱਚ ਮੇਲਾਂ ਪਾਈਆਂ ਜਾ ਰਹੀਆਂ ਹਨ। ਇਸ ਸਬੰਧੀ ਆਪ ਜੀਂ ਨੂੰ ਸੂਚਿਤ ਕੀਤਾ ਜਾਂਦਾ ਹੈ
ਕਿ ਆਪਣੇ ਜਿਲ੍ਹੇ ਦੇ ਸੀਐਮਯੂ ਪ੍ਰਧਾਨ ਨਾਲ ਹੀ ਇਸ ਸਬੰਧੀ ਰਾਫਤਾ ਕਾਇਮ ਕੀਤਾ ਜਾਵੇ
ਤਾਂ ਜੋ ਕੋਈ ਮੌਕਾ ਪ੍ਰਸਤ ਆਪ ਜੀ ਦੀ ਆਰਥਿਕ ਲੁੱਟ ਨਾ ਕਰ ਸਕੇ।